GolGappe

Yabhlee
Yabhlee 164.1K Views
  • 1.5K
  • 700
  • 655
Download MP4 SD 1.58MB
  • QR code for mobile device to download SD video

#GolGappe surrey vaisakhi 2016 ਲੋਕਾਂ ਨੂੰ ਆਪਣੀ ਇਜਤ ਤੋਂ ਪਿਆਰੇ ਸੂਟ ਹੋ ਗਏ ਹਨ . ਦੋ ਬੂੰਦਾਂ ਗੋਲਗਪਿਆਂ ਦਾ ਪਾਣੀ ਸੂਟ ਤੇ ਪੈਣ ਕਾਰਣ ਅਗ ਬਾਬੁਲਾ ਹੋਈ Lady ਦਾ ਪਤੀ ਏਨੇ ਇਕਠ ਵਿਚ kurrian ਨਾਲ ਹਾਥੋਪਾਈ ਤੇ ਉਤਰ ਆਇਆ . ਕੀ ਇਹ ਲੋਕ ਇਕ ਪਾਵਿਤ੍ਟਰ ਦਿਨ ਤੇ ਆਪਣਾ ਗੁੱਸਾ ਘਰ ਨੀ ਛਡ ਸਕਦੇ ?ਪੱਤਾ ਲਗਾ ਏ ਕੇ ਇਸ video ਦੇ ਬੰਦ ਹੋਣ ਤੋਂ ਬਾਅਦ video ਬਨੋਉਣਵਾਲੇ ਸਜਣਾ ਕੇ ਇਸ ਗੁਸੇਖੋਰ ਭਾਈ ਨੂੰ ਘੇਰ ਕੇ kurrian ਤੋਂ ਮੋਆਫੀ ਮਗਵਾਈ ਜਦ ਕੇ ਬਾਕੀ ਸੰਗਤ ਗੋਲ੍ਗਾਪੇ ਖਾਣ ਵਿਚ busy ਰਹੀ .

Posted 3 years ago in NEWS