14 ਸਤੰਬਰ ਨੂੰ ਹੋਵੇਗਾ ਮੋਰਚਾ ਸੁਰੂ,ਵਿਸ਼ਵਾਸ ਬਹਾਲੀ ਲਈ ਮੈ ਆਪਣਾ ਖੂਨ ਵੀ ਦੇ ਸਕਦਾ: Sukhjit Singh khosa

Akaal channel 24.9K Views
  • 786
  • 143
  • 25

Generating Download Links...

14 ਸਤੰਬਰ ਨੂੰ ਹੋਵੇਗਾ ਮੋਰਚਾ ਸੁਰੂ,ਵਿਸ਼ਵਾਸ ਬਹਾਲੀ ਲਈ ਮੈ ਆਪਣਾ ਖੂਨ ਵੀ ਦੇ ਸਕਦਾ: Sukhjit Singh khosa

Posted 1 year ago

Navtej Singh Bhamrah 1 year ago

ਘਰ ਬੈਠਕੇ ਗੁਰੂ ਦਾ ਨਾਮ ਜਪੋ ਵਾਹਿਗੁਰੂ ਵਾਹਿਗੁਰੂ ਕਰੋ ਕੋਮ ਨੂੰ ਹੋਰ ਗੁਮਰਾਹ ਨਾਂ ਕਰੋ ਜੀ

Sonu Sonu Singh 1 year ago

Waheguru ji

Harpal Singh 1 year ago

ਲੱਗ ਦਾ ਬਰਗਾੜੀ ਮੋਰਚੇ ਵਾਲੇ ਪੈਸੇ ਖਤਮ ਹੋ ਗਏ

Jaswinder Singh Dhindsa 1 year ago

ਬਰਗਾੜੀ ਮੋਰਚੇ ਵਾਲੇ ਪੈਸੇ ਖਤਮ ਹੋਗੲੇ ਕੌਮ ਨੂੰ ਹੋਰ ਬੇਕੁਫ ਨਾ ਬਣਾੳੁ

Gurdip Singh Sagwan 1 year ago

ਵਾਹਿਗੁਰੂ ਜੀ ਭਲੀ ਕਰਨਗੇ

Lal Singh 1 year ago

Wahaguru ji. Meahr. Karan

Bhai Surjit Singh Sran 1 year ago

ਸਾਰੇ ਸਿੱਖਾਂ ਨੂੰ ਬੇਨਤੀ
ੳੁਸ ਪਰਚਾਰਕ ਦਾ ਪੱਖ ਪੂਰੋ ਜੋ ਸਾਰੇ ਸਿੱਖਾਂ ਵਿੱਚ ੲੇਕਤਾ ਤੇ ਪਰੇਮ ਦਾ ਸੰਦੇਸ਼ ਦੇ ਰਿਹਾ ਹੋਵੇ ।
ਅਫਸੋਸ, ਅੱਜ ਸ਼ਾੲਿਦ ਅੈਸਾ ਕੋੲੀ ਵੀ ਪਰਚਾਰ ਨਹੀਂ ਹੈ
ਜੋ ਸਾਰੇ ਸਿੱਖਾਂ ਨੂੰ ੲਿਕੱਠਾ ਕਰ ਕੇ ੲੇਕਤਾ ਤੇ ਪਰੇਮ ਦਾ ਸੰਦੇਸ਼ ਦੇ ਰਿਹਾ ਹੋਵੇ । ਸਭ ੲਿੱਕ ਦੂਜੇ ਨੂੰ ਤਾਨ੍ਹੇ ਮਿਹਣੇ ਦੇਣ ਤੇ ਲੱਗੇ ਹਨ । ਦੂਜੇ ਨੂੰ ਝੂਠਾ ਸਾਬਤ ਕਰਨ, ਜਾਂ ਕਿਸੇ ਨੂੰ ਵੀ ਪੰਥ ਵਿੱਚੋਂ ਛੇਕ ਦੇਣ ਨਾਲ, ਮਸਲੇ ਹੱਲ ਨੀ ਹੁੰਦੇ ।
ਸਾਡੇ ਸਿੱਖਾਂ ਦੇ ਧਾਰਮਿਕ ਮਸਲੇ, ੲਿੱਕ ਸਾਡੇ ਘਰ ਦੇ ਮਸਲੇ ਦੀ ਤਰਾਂ ਹਨ । ਘਰ ਦੇ ਮਸਲੇ,ਕਦੇ ਕਿਸੇ ਦੂਜੇ ਦੇ ਘਰ ਵਿੱਚ ਜਾ ਕੇ ਨਹੀਂ ਸੁਲਝਾੲੇ ਜਾਂਦੇ । ਸਾਰੇ ਮੱਤ ਭੇਦ, ਬੋਲ ਕੁਬੋਲ ਭੁਲਾ ਕੇ ਅਾਪਸੀ ਵੀਚਾਰਾਂ ਕਰ ਕੇ ਹੀ ਸੁਲਝਾੲੇ ਜਾਂਦੇ ਹਨ ।
ਪਰ ਅਫਸੋਸ,ਸ਼ਾੲਿਦ ਸਾਡੇ ਸਾਰੇ ਪਰਚਾਰਕਾਂ ਨੇ ਸਾਡੇ ਧਾਰਮਿਕ ਮਸਲਿਅਾਂ ਨੂੰ ਅਾਪਸ ਵਿੱਚ ਵੀਚਾਰਾਂ ਕਰਨ ਦੀ ਜਗਾ, ਸਟੇਜਾਂ ਤੇ ਅੈਨਾ ਖਿਲਾਰਿਅਾ ਕਿ ਸਾਰੇ ਪੰਥ ਵਿੱਚ, ਅਤੇ ਦੁਨੀਅਾਂ ਵਿੱਚ ਖਿਲਾਰਾ ਹੀ ਪਾ ਦਿੱਤਾ । ਕੀ ਅਸੀਂ ਅਾਪਣੇ ਘਰ ਦੀਅਾਂ ਗੱਲਾਂ ਨੂੰ ਵੀ ੲਿਸ ਤਰਾਂ ਹੀ ੳੁਛਾਲਦੇ ਹਾਂ । ਪਰ ਅਜੇ ਵੀ ਸਮਾਂ ਹੈ । ਕਿ ਸਾਰੇ ਪਰਚਾਰਕ, ਸਾਰੇ ਮੱਤ ਭੇਦ ਭੁਲਾ ਕੇ,ਪਿਅਾਰ ਨਾਲ ਸਾਡੇ ਧਾਰਮਿਕ ਮਸਲਿਅਾਂ ਨੂੰ ਹੱਲ ਕਰਨ ਦਾ ਯਤਨ ਕਰਨ । ਜੋ ਕੁਛ ਸਾਡੇ ਵਿੱਚ ਗਲਤ ਹੈ । ੳੁਸ ਨੂੰ ਕੱਢਣ ਵਾਸਤੇ ਸਭ ਦੀਅਾਂ ਅਾਪਸੀ ਵੀਚਾਰਾਂ ਦੀ ਬਹੁਤ ਜਰੂਰਤ ਹੈ । ਧਾਰਮਿਕ ਮਸਲਿਅਾਂ ਨੂੰ ਹੱਲ ਕਰਨਾ ਕਿਸੇ ੲਿੱਕ ਦਾ ਕੰਮ ਨਹੀਂ ਹੈ । ਪਰ ਹੁਣ ਅਸੀਂ ਅੈਸੇ ਮੋੜ ਤੇ ਅਾ ਚੁੱਕੇ ਹਾਂ ਅਸੀ ਮਸਲਿਅਾਂ ਨੂੰ ਸੁਲਝਾ ਵੀ ਸਕਦੇ ਹਾਂ । ਅਤੇ ਹੋਰ ੳੁਲਝਾ ਵੀ ਸਕਦੇ ਹਾਂ । ਕਿੳੁਂ ਸਭ ਦੇ ਦਿਲਾਂ ਨੂੰ ਹੁਣ ਸੇਕ ਲੱਗਿਅਾ ਹੋੲਿਅਾ ਹੈ ।

Mandeep Singh 1 year ago

https://m.facebook.com/story.php?story_fbid=775921606567076&id=100024477319995

Amrik Josan 1 year ago

Waheguru ji Mehar Karo