ਕੈਨੇਡਾ ਜਾਣ ਦੇ ਚੱਕਰ 'ਚ ਲੁੱਟੇ ਗਏ ਮੁੰਡੇ ਵਾਲੇ, ਜ਼ਮੀਨ ਗਹਿਣੇ ਹੋ ਗਈ, ਪੈਲੀ ਵਿਕਗੀ

Generating Download Links...

ਕੈਨੇਡਾ ਜਾਣ ਦੇ ਚੱਕਰ 'ਚ ਲੁੱਟੇ ਗਏ ਮੁੰਡੇ ਵਾਲੇ, ਜ਼ਮੀਨ ਗਹਿਣੇ ਹੋ ਗਈ, ਪੈਲੀ ਵਿਕਗੀ, ਲੱਖਾਂ ਦਾ ਨੁਕਸਾਨ ਹੋ ਗਿਆ, ਕੁੜੀ ਵਾਲੇ ਕਹਿੰਦੇ ਝੂਠ ਐ !

#Bathinda #Punjab #Marriage...

Posted 7 months ago

Rajvir Samra 7 months ago

ਜਦੋਂ ਕਿਤੇ ਵੀ ਮੁੰਡੇ ਕੁੜੀ ਵਾਲ਼ਿਆਂ ਦੀ ਕਨੇਡਾ ਜਾਣ ਵਾਸਤੇ ਬਿਜ਼ਨਸ ਡੀਲ ਹੁੰਦੀ ਆ ਜਿਹੜੀ ਵੀ ਪਾਰਟੀ ਕਨੇਡਾ ਜਾਣ ਵਾਸਤੇ ਪੈਸੇ ਖਰਚ ਕਰਦੀ ਹੈ ਕਿਉਂ ਨਹੀਂ ਦੂਸਰੀ ਪਾਰਟੀ ਦੀ ਪਰੋਪਰਟੀ ਲਿਖਵਾ ਲੈਂਦੀ ਕੀ ਜੇ ਸਾਡੇ ਮੁੰਡੇ ਜਾਂ ਕੁੜੀ ਨੂੰ ਸਪੋਨਸਰ ਨਾਂ ਕੀਤਾ ਗਿਆ ਤਾਂ ਅਸੀਂ ਤੁਹਾਡੀ ਸਾਰੀ ਪ੍ਰੋਪਰਟੀ ਕੁਰਕ ਕਰ ਲੈਣੀ ਆ,ਜੇ ਇੰਨਾਂ ਨੇ ਕੁੜੀ ਵਾਲ਼ਿਆਂ ਦੀ ਕਾਗ਼ਜ਼ ਤੇ ਪ੍ਰਾਪਰਟੀ ਲਿਖਵਾਈ ਹੁੰਦੀ ਤਾਂ ਇੱਥੋਂ ਤੱਕ ਰੋਲਾਂ ਹੀ ਨਾਂ ਪੈਦਾ,

Mani Chahal 7 months ago

ਜ਼ਮੀਰ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ ਆਪਣੀ ਕੁੜੀ ਦਾ ਹੀ ਸੌਦਾ ਕਰ ਦਿੱਤਾ ।ਇਕ ਤੇ ਮੁੰਡੇ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ ਉੱਤੋਂ ਚਾਲੀ ਪੰਜਾਹ ਲੱਖ ਖਾ ਕੇ ਹੁਣ ਮੁੰਡੇ ਦੀ ਜ਼ਮੀਨ ਉਪਰ ਨਿਗ੍ਹਾ ਰੱਖੀ ਬੈਠੀ ਹੈ ਰੱਬ ਬਚਾਵੇ ਇਹੋ ਜਿਹੇ ਠੱਗਾਂ ਤੋਂ ।ਬਾਕੀ ਸਿਆਣੇ ਸੱਚ ਕਹਿੰਦੇ ਆਂ ਜਿਹੋ ਜਿਹੀ ਕੋਕੋ ਉਹੋ ਜਿਹੀ ਕੋਕੋ ਦੇ ਬੱਚੇ।ਆਂਟੀ ਪੂਰੀ ਪ੍ਰੋਫੈਸ਼ਨਲ ਹੈ ਮੁੰਡੇ ਵਾਲਿਆਂ ਦੇ ਪੈਰ ਨਹੀਂ ਲੱਗਣ ਦਿੰਦੀ

Rajvir Samra 7 months ago

ਕੁੜੀ ਦਾ ਪਿਉ ਕਰੋਨਾਂ ਦਾ ਬਹਾਨਾ ਬਣਾ ਕੇ ਮੂੰਹ ਬੰਨ ਕੇ ਬੈਠਾ ਆ,ਹੁਣ ਆਪਣੀਆਂ ਤੇ ਆਵਦੀ ਕੁੜੀ ਦੀਆ ਕੀਤੀਆਂ ਕਰਤੂਤਾਂ ਦੀ ਲੋਕਾਂ ਸਾਹਮਣੇ ਸ਼ਰਮ ਆਉਂਦੀ ਹੁਣੀ ਆ,

ਮਨਜੀਤ ਕੋਰ 7 months ago

ਕਾਕਾ ਸਾਰੇ ਸਬੂਤ ਸਾਂਭ ਕੇ ਰੱਖਿਓ ਬਾਸੀ ਨਾਲ ਗੱਲ ਕਰੋ ਤੁਹਾਨੂੰ ਇਨਸਾਫ ਮਿਲੇਗਾ ਇਹ ਬਾਹਰ ਜਾ ਕੇ ਵੀ ਧੰਦਾ ਹੀ ਕਰਦੀਆਂ ਹਨ ਏਸੇ ਕਰਕੇ ਲੋਕ ਪੰਜਾਬ ਵਿਚ ਮੁਡੇ ਨਹੀ ਵਿਆਹਦੇ

Adv Rupinder Singh 7 months ago

ਸਾਫ ਝੂੱਠ ਮਾਰਦੀ ਪਈ ਆ ਇਹ ਅੰਟੀ... ਪੈਸੇ ਦੀ ਲਾਲਚੀ ਆ, ਹੁਣ ਇਹਨਾਂ ਦੀ ਨਿਗਾਹ ਮੁੰਡੇ ਵਾਲਿਆਂ ਦੀ ਪ੍ਰਾਪਰਟੀ ਤੇ ਜਮੀਨ ਤੇ ਆ.....

Rajvir Samra 7 months ago

ਜਿਹੜੀਆਂ ਵੇਸਵਾਵਾਂ ਹੁੰਦੀਆਂ ਉਹ ਵੀ ਆਪਣੀ ਜ਼ੁਬਾਨ ਕੀਤੀ ਹੋਈ ਪੂਰੀ ਕਰਦੀਆਂ ਆ ਪਰ ਆ ਆਈ ਲੈਟਸ ਵਾਲ਼ੀਆਂ ਕੁੜੀਆਂ ਤਾਂ ਵੇਸਵਾਵਾਂ ਨਾਲ਼ੋਂ ਵੀ ਥੱਲੇ ਡਿੱਗ ਪਈਆਂ ਪੈਸੇ ਵੀ ਲੈ ਲਏ ਤੇ ਜ਼ੁਬਾਨ ਵੀ ਪੂਰੀ ਨਹੀਂ ਕੀਤੀ ਤੇ ਆਪਣੇ ਗਰਭ ਵਿੱਚ ਪਲ ਰਹੇ ਮਾਸ਼ੂਕ ਦਾ ਕਤਲ ਵੀ ਕੀਤਾ,

Aman Attri 7 months ago

Phla kuddi da pta karna c family da vichola he na dokha kar gyea hove

Talwinder Bhardwaj 7 months ago

Putt pistol chakk te pure da pura khandaan smet wichole chadd de gadi bakia nu v akl aa jau ..kranti ta lai k auni pau ..Haq mangia nahi milde ..haqa lai ladna painda ...

ਹਰਮਨ ਦੀਪ ਬੱਬੀ ਸਰਪੰਚ 7 months ago

ਕਨੇਡਾਂ ਦੀ ਸਰਕਾਰ ਨੂੰ ਏਹੇ ਰੂਲ ਹੀ ਬਣਾ ਦੇਣਾਂ ਚਾਹੀਦਾਂ ਏ ਜਹੀਦਾਂ ਵੀ ਵਿਆਹ ਵਾਲੇ ਚੱਕਰ ਵਿੱਚ ਕਨੇਡਾਂ ਵਿੱਚ ਰੋਲਾਂ ਪਵੇਗਾਂ ਉਹਨਾਂ ਦੋਵੇ ਮੁੰਡੇ ਕੁੜੀ ਨੂੰ ਕਨੇਡਾਂ ਤੋਂ ਡਿਪੋਟ ਕੀਤਾਂ ਜਾਵੇਗਾਂ ਤੇ ਪੁਲਿਸ ਕੇਸ ਦਰਜ ਹੋਵੇਗਾਂ

Khushdeep Dhaliwal 7 months ago

ਮੁੰਡਾ ਜਿਸ ਨਾਲ ਠੱਗੀ ਹੋਈ ਆ । ਕੋਈ ਦੱਸ ਸਕਦਾ ਕਿੱਥੋ ਹੈ।