#Live :ਵਿਧਾਨ ਸਭਾ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ 'ਚ ਵੱਡਾ ਦਾਖਲਾ -''ਆਪ" ਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ

Daily Ajit • 7 months ago   256     28  •  47.4K Views
Generate Download Links Click the button to get the download links.

#Live :'AAP' ਦੇ ਹੋਏ 'ਕੁੰਵਰ ਵਿਜੇ ਪ੍ਰਤਾਪ ਸਿੰਘ'
#AAP #KunwarVijayPartap #Amritsar #Kejriwal #Bhagwantmann

Comments
Amritpal Singh Dhapai
Amritpal Singh Dhapai7 months ago

ਰਾਜਨੀਤੀ ਨਹੀਂ ਕਰਨੀ ਤੇ ਫਿਰ ਛਣਕਣੇ ਵਜਾਉਣ ਜਾ ਰਹਿਆਂ

Baldev Singh
Baldev Singh7 months ago

Well done God bless you

Gurmeet Mander
Gurmeet Mander7 months ago

Good

MandeepSingh Maan
MandeepSingh Maan7 months ago

pichle war vagu fr aa gaya paise khan bjp akali dal aap congrs sb eko jaye hai

Jasvir Singh
Jasvir Singh7 months ago

ਕੇਜਰੀਵਾਲ ਨੇ ਸੋਚਿਆ ਭਗਵੰਤ ਮਾਨ ਤੋਂ ਨਹੀਂ ਹੁੰਦਾ ਕੁਜ ਤਾਂਹੀ ਹੁਣ ਕੁਵਰ ਵਿਜੇ ਪ੍ਰਤਾਪ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰ ਪੰਜਾਬ ਉਤੇ ਝਾੜੂ ਫੇਰਨ ਨੂੰ ਫਿਰਦਾ ਪਰ ਇਸਨੂੰ ਇਹ ਨੀ ਪਤਾ ਪੰਜਾਬੀਆਂ ਦਾ ਪਹਿਲਾ ਹੀ ਕੈਪਟਨ ਕਾਰਨ ਦਿਮਾਗ ਗਰਮ ਹੋਇਆ ਪਿਆ ਜਿਹੜਾ ਝਾੜੂ ਇਹ ਪੰਜਾਬ ਤੇ ਫੇਰਨ ਨੂੰ ਫਿਰਦਾ ਉਹ ਝਾੜੂ ਪੰਜਾਬੀ ਇਹਦੇ ਤੇ ਹੀ ਫੇਰਨਗੇ ।

Ravi Gill
Ravi Gill7 months ago

Very good

Singh Gurjit
Singh Gurjit7 months ago

ਤੂੰ ਆਪਣੇ ਨਾਲ ਸਿੱਟ ਦੇ ਚਾਰ ਮੈਂਬਰਾਂ ਨੂੰ ਨਾਲ ਲੈ ਕੇ ਨਹੀਂ ਚਲ ਸਕਿਆ ਦੋਸ਼ ਉਹ ਵੀ ਸਰਕਾਰ ਤੇ ,ਜੇ ਅਦਾਲਤ ਫੈਸਲਾ ਹਕ ਵਿੱਚ ਕਰ ਦੇਵੇ ਤਾਂ ਸਹੀ ਜੇ ਵਿਰੁੱਧ ਤਾਂ ਅਦਾਲਤਾਂ ਗਲਤ

Jugraj Mianwind
Jugraj Mianwind7 months ago

ਲਾਹਨਤ ਹੈ ਇਸ ਤਰ੍ਹਾਂ ਦੇ ਲੀਡਰਾਂ ਤੇ ਜੋ ਗੁਰੂ ਸਾਹਿਬ ਦੇ ਨਾਮ ਤੇ ਆਪਣੀ ਕੁਰਸੀ ਦੇ ਲਾਲਚ ਲਈ ਰਾਜਨੀਤੀ ਕਰ ਰਹੇ ਨੇ

Sonu Vilkhu Shahkot
Sonu Vilkhu Shahkot7 months ago

ਕਿਸੇ ਵੀ ਕਿਸਾਨ ਦੀ ਜ਼ਮਾਨਤ ਕਿਉ ਨਹੀ ਕਰਾਈਂ ਕੈਜਰੀਵਾਲ ਨੇ ਦਿਲੀ ਦਾ ਸੀ ਐਮ ਆ ਡਰਾਮੇ ਵਾਜ ਕੈਜਰੀਵਾਲ

Balram Singh Dhaliwal
Balram Singh Dhaliwal7 months ago

ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਅੱਜ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰ ਦੇਣਾ ਚਾਹੀਦਾ ਹੈ ਜੀ 🙏🙏🙏🙏🙏🙏🙏🙏🙏🙏🙏🙏🙏🙏